Sign in

ਦੀਪੇ ਦੇ ਪੁਰਾਣੇ ਬੂਟਾਂ ਨੂੰ ਜਦੋਂ ਮੈਂ ਸਰ੍ਹੋਂ ਦਾ ਤੇਲ ਲਾਇਆ ਤਾਂ ਉਨ੍ਹਾਂ ਵਿੱਚ ਅਲੱਗ ਹੀ ਚਮਕ ਆ ਗਈ। ਬੂਟਾਂ ਨਾਲੋਂ ਭੋਰਾ ਵੱਧ ਰੌਣਕ ਮੇਰੇ ਮੂੰਹ ਉੱਤੇ ਸੀ। ਰਾਤ ਭਰ ਸੁਪਨੇ ਵੀ ਬੂਟਾਂ ਦੇ ਹੀ ਆਉਂਦੇ ਰਹੇ, ਕਦੇ ਉਨ੍ਹਾਂ ਦੇ ਫੀਤੇ ਚਮਕਣ ਲੱਗਦੇ, ਕਦੇ ਮੈਂ ਬੂਟਾਂ ਵਿੱਚ ਬੈਠ ਕੇ ਤਾਰਿਆਂ ਵਿਚਕਾਰ ਉੱਡਦਾ ਫਿਰਦਾ ਤੇ ਕਦੇ ਸਾਰਾ ਸਕੂਲ ਮੇਰੇ ਮਗਰ ਲੱਗਿਆ ਹੁੰਦਾ, “ਬਹੁਤ ਘੈਂਟ ਬੂਟ ਪਾਏ ਆ ਓਏ!” ਸਵੇਰੇ ਉਹੀ ਬੂਟ ਪੈਰਾਂ ਵਿੱਚ ਪਾਏ ਤਾਂ ਭੀੜੇ ਜ਼ਰੂਰ ਸਨ, ਪਰ ਚਾਅ ਨੇ ਔਖ ਮਹਿਸੂਸ ਨਾ ਹੋਣ ਦਿੱਤੀ। ਸ਼ਾਮ ਤੱਕ ਦੋਹਾਂ ਪੈਰਾਂ ਦੀਆਂ ਚੀਚੀਆਂ, ਅੰਗੂਠਿਆਂ ਅਤੇ ਅੱਡੀਆਂ ਉੱਤੇ ਛਾਲੇ ਪੈ ਚੁੱਕੇ ਸਨ। ਮੈਂ ਮਾਂ ਕੋਲੋਂ ਪੀੜ ਲੁਕਾਈ ਤੇ ਚੁੱਪਚਾਪ ਮੰਜੇ ਉੱਤੇ ਪੈ ਗਿਆ। ਰਾਤ ਨੂੰ ਅੱਖ ਖੁੱਲ੍ਹੀ ਤਾਂ ਮਨ ਵਿੱਚ ਸਵੇਰ ਦਾ ਫ਼ਿਕਰ ਸੀ, ਫ਼ਿਕਰ ਸਕੂਲ ਜਾਣ ਦਾ ਨਹੀਂ ਸੀ, ਬੂਟ ਪਾ ਕੇ ਸਕੂਲ ਜਾਣ ਦਾ ਸੀ।

ਪੂਰਾ ਲੇਖ ਪੜ੍ਹੋ
ਸੁਨਹਿਰੀ ਸੂਰਜ ਉੱਤੇ ਮੁੜ-ਮੁੜ ਗੂੰਜਦੀ ਲਿਖਤ; ਸਤਰ ਹਰ ਵਾਰੀ ਫਿੱਕੀ ਹੁੰਦੀ ਜਾਂਦੀ ਹੈਸ਼ਬਦ ਗੂੰਜਦੇ ਰਹਿੰਦੇ ਹਨਸ਼ਬਦ ਗੂੰਜਦੇ ਰਹਿੰਦੇ ਹਨਸ਼ਬਦ ਗੂੰਜਦੇ ਰਹਿੰਦੇ ਹਨਸ਼ਬਦ ਗੂੰਜਦੇ ਰਹਿੰਦੇ ਹਨਸ਼ਬਦ ਗੂੰਜਦੇ ਰਹਿੰਦੇ ਹਨਸ਼ਬਦ ਗੂੰਜਦੇ ਰਹਿੰਦੇ ਹਨਸ਼ਬਦ ਗੂੰਜਦੇ ਰਹਿੰਦੇ ਹਨਸ਼ਬਦ ਗੂੰਜਦੇ ਰਹਿੰਦੇ ਹਨਜੋ ਲਿਖਿਆ ਗਿਆ,ਉਹ ਮੁੜ ਬੋਲਦਾ ਹੈ।ਕਲਮ ਦੀ ਗੂੰਜਸੰਗ੍ਰਹਿ · 558ਸ਼ਬਦ ਗੂੰਜਦੇ ਰਹਿੰਦੇ ਹਨ
ਸੁਨਹਿਰੀ ਸੂਰਜ ਉੱਤੇ ਇੱਕੋ ਸਤਰ ਮੁੜ-ਮੁੜ ਲਿਖੀ ਹੋਈ, ਹਰ ਵਾਰੀ ਫਿੱਕੀ; ਨਾਲ ਹੱਥ-ਲਿਖਤ ਦਾ ਪੁਰਜ਼ਾ, ਸੰਗ੍ਰਹਿ ਦੀ ਮੋਹਰ ਅਤੇ ਪਿੰਡ ਦੀ ਰੇਖਾ-ਚਿੱਤਰਕਾਰੀ।

ਗੂੰਜ ਰਹੀਆਂ ਆਵਾਜ਼ਾਂ

ਪਹਿਲੀ ਗੂੰਜ ਦੀ ਉਡੀਕ ਹੈ। ਕਹਾਣੀਆਂ, ਵਿਚਾਰ ਤੇ ਕਵਿਤਾਵਾਂ ਛੇਤੀ ਇੱਥੇ ਹੋਣਗੀਆਂ।

ਲਿਖਤ ਭੇਜੋ

ਇਸ ਅੰਕ ਦੇ ਲਿਖਾਰੀ

ਸਾਰੇ ਲਿਖਾਰੀ ਵੇਖੋ

Keep a place here

A free account holds your bookmarks, your reading, and the Sunday letter. Patronage, when you choose it, lives in the same place.

ਹਰ ਐਤਵਾਰ ਇੱਕ ਚਿੱਠੀ

ਹਫ਼ਤੇ ਦੀਆਂ ਚੋਣਵੀਆਂ ਲਿਖਤਾਂ ਤੁਹਾਡੀ ਡਾਕ ਵਿੱਚ। ਮਹੀਨੇ ਵਿੱਚ ਚਾਰ ਚਿੱਠੀਆਂ, ਹੋਰ ਕੁਝ ਨਹੀਂ।

ਤੁਹਾਡੀ ਕਲਮ ਦੀ ਵਾਰੀ

ਕਵਿਤਾ, ਕਹਾਣੀ, ਲੇਖ ਜਾਂ ਖੋਜ। ਹਰ ਅੰਕ ਵਿੱਚ ਨਵੇਂ ਲਿਖਾਰੀਆਂ ਦੀਆਂ ਲਿਖਤਾਂ ਥਾਂ ਪਾਉਂਦੀਆਂ ਹਨ, ਅਤੇ ਸੰਪਾਦਕ ਹਰ ਲਿਖਤ ਪੜ੍ਹ ਕੇ ਜਵਾਬ ਦਿੰਦੇ ਹਨ।

ਲਿਖਤ ਭੇਜੋ